ਜ਼ਰੂਰੀ ਸੂਚਨਾ : ਹਾਲ ਦੀ ਘੜੀ ਪ੍ਰੀਖਿਆ ਸੈਸ਼ਨ ਦਸੰਬਰ-2023 ਲਈ ਪ੍ਰੀਖਿਆ ਰੋਲ ਨੰਬਰ ਡਾਊਨਲੋਡ ਨਹੀਂ ਕਰਵਾਏ ਜਾ ਰਹੇ ਹਨ । ਵਿਭਾਗ/ਕਾਲਜ ਆਪਣੇ ਡੈਸ਼ਬੋਰਡਾਂ 'ਤੇ ਵਿਦਿਆਰਥੀਆਂ ਦੇ ਰੋਲ ਨੰਬਰ ਦੇਖ ਸਕਦੇ ਹਨ।
ਜ਼ਰੂਰੀ ਸੂਚਨਾ : ਸਾਰੇ ਵਿਦਿਆਰਥੀ ਸਿਰਫ਼ 5 ਵਾਰ ਹੀ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਐਡਮਿਟ ਕਾਰਡ ਡਾਊਨਲੋਡ ਕਰਨ ਲਈ 5 ਵਾਰ ਤੋਂ ਵੱਧ ਕੋਸ਼ਿਸ਼ਾਂ ਦੀ ਇਜਾਜ਼ਤ ਨਹੀਂ ਹੈ।
Important Notice :All students can download their admit card only 5 times. Attempts more than 5 times to download admit cards are not allowed.
ਜ਼ਰੂਰੀ ਹਦਾਇਤਾਂ
- ਸਾਰੇ Regular/ Distance Education ਅਤੇ Regular/ Distance Education Re-Appear ਦੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਰਾਂ ਦੀ ਪ੍ਰੀਖਿਆ ਨਾਲ ਸਬੰਧਤ ਸਮੱਸਿਆ ਲਈ ਸਿਰਫ ਆਪਣੇ Department/ College ਨਾਲ ਸੰਪਰਕ ਕਰਨ ।
- ਸਾਰੇ ਪ੍ਰਾਈਵੇਟ ਵਿਦਿਆਰਥੀ ਅਤੇ ਪ੍ਰਾਈਵੇਟ Re-Appear ਦੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਰਾਂ ਦੀ ਪ੍ਰੀਖਿਆ ਨਾਲ ਸਬੰਧਤ ਸਮੱਸਿਆ ਲਈ ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੇ ਸਬੰਧਤ ਸੈੱਟ ਨਾਲ ਸੰਪਰਕ ਕਰਨ ।
- ਸਾਰੇ ਵਿਦਿਆਰਥੀ ਹਾਜ਼ਰੀ ਸ਼ੀਟ ਨੂੰ ਆਪਣੇ ਪਹਿਲੇ ਪੇਪਰ ਵਾਲੇ ਦਿਨ ਆਪਣੇ-ਆਪਣੇ ਪ੍ਰੀਖਿਆ ਕੇਂਦਰ ਵਿਚ ਜ਼ਰੂਰ ਜਮਾਂ ਕਰਵਾਉਣ ।
- ਸਾਰੇ ਪ੍ਰਾਈਵੇਟ ਅਤੇ ਰੀਅਪੀਅਰ ਵਿਦਿਆਰਥੀ ਜੋ ਰੋਲ ਨੰਬਰ (ਐਡਮਿਟ ਕਾਰਡ) ਨੂੰ ਡਾਊਨਲੋਡ ਕਰਨ ਵਿੱਚ ਅਸਮਰੱਥ ਹਨ, ਕਿਸੇ ਵੀ ਕਾਮ ਕਾਜ ਵਾਲੇ ਦਿਨ ਆਪਣੇ ਸਹਾਇਕ ਦਸਤਾਵੇਜ਼ਾਂ(Supporting Documents) ਨਾਲ ਪ੍ਰੀਖਿਆ ਸ਼ਾਖਾ,
ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਸਕਦੇ ਹਨ।