Logo
Welcome to Online Examination Portal Punjabi University, Patiala

Welcome to Online Examination Portal

ਡਰੱਗ ਅਵਇਊਜ ਅਤੇ ਈਵੀਐਸ ਦੇ ਗੋਲਡਨ ਚਾਂਸ ਦੇ ਵਿਦਿਆਰਥੀਆਂ ਦਾ ਪੇਪਰ 6-4-2023 ਨੂੰ ਮਹਿੰਦਰਾ ਕਾਲਜ, ਪਟਿਆਲਾ ਵਿਖੇ ਹੋਣਾ ਸੀ , ਪ੍ਰਬੰਧਕੀ ਕਾਰਨਾਂ ਕਰਕੇ ਪੋਸਟਪੋਨ ਕਰਕੇ 11-04-2023 ਨੂੰ ਕਰ ਦਿੱਤਾ ਗਿਆ ਹੈ ।
ਸੈਸ਼ਨ ਮਈ-2023 ਲਈ ਪ੍ਰੀਖਿਆ ਫਾਰਮ ਸ਼ੁਰੂ ਕਰ ਦਿੱਤੇ ਗਏ ਹਨ।
ਪ੍ਰੀਖਿਆ ਫਾਰਮ ਭਰਨ ਅਤੇ ਪ੍ਰੀਖਿਆ ਫੀਸ ਦਾ ਭੁਗਤਾਨ ਕਰਨ ਲਈ

Login/ New Registration (Dec-2023)

Re-Appear

(ਰੈਗੂਲਰ/ਪ੍ਰਾਈਵੇਟ/ਡਿਸਟੈਂਸ ਐਜੂਕੇਸ਼ਨ ਬਿਨੈਕਾਰ) (ਸਿਰਫ ODD ਸਮੈਸਟਰਾਂ ਲਈ)
(Regular/ Private/ Distance Education Applicants) (For ODD Semesters Only)
ਸਿਰਫ਼ ਉਨ੍ਹਾਂ ਕੋਰਸਾਂ ਲਈ ਜਿਨ੍ਹਾਂ ਦਾ ਨਤੀਜਾ ਹੁਣੇ ਘੋਸ਼ਿਤ ਹੋਇਆ ਹੈ ਅਤੇ ਜਿਨ੍ਹਾਂ ਵਿਦਿਆਰਥੀਆਂ ਕੋਲ ਰੀ-ਅਪੀਅਰ ਪ੍ਰੀਖਿਆ ਫਾਰਮ ਭਰਨ ਲਈ 14 ਦਿਨ ਦਾ ਸਮਾਂ ਹੈ ।
ਇਸ ਤੋਂ ਇਲਾਵਾ ਜੇਕਰ ਕੋਈ ਵਿਦਿਆਰਥੀ ਰੀ-ਅਪੀਅਰ ਦਾ ਫਾਰਮ ਭਰਦਾ ਹੈ ਤਾਂ ਉਸਦਾ ਫਾਰਮ ਰੱਦ ਮੰਨਿਆ ਜਾਵੇਗਾ
    ਸਪੈਸ਼ਲ ਚਾਂਸ ਵਾਲੇ ਵਿਦਿਆਰਥੀਆਂ ਲਈ: ਜੇਕਰ ਰੀ-ਅਪੀਅਰ ਵਿਦਿਆਰਥੀ ਦਾ ਸਪੈਸ਼ਲ ਚਾਂਸ ਪਹਿਲਾ, ਦੂਜਾ ਜਾਂ ਤੀਜਾ ਹੈ ਤਾਂ ਉਸ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਪੈਸ਼ਲ ਚਾਂਸ ਦਾ ਆਨਲਾਈਨ ਪ੍ਰੀਖਿਆ ਫਾਰਮ ਭਰਨ ਲਈ ਪ੍ਰੀਖਿਆ ਸ਼ਾਖਾ ਦੀ ਸੰਬੰਧਿਤ ਬ੍ਰਾਂਚ ਤੋਂ ਬਣਦੇ ਚਾਂਸ ਅਤੇ ਫੀਸ ਦੀ ਪ੍ਰਵਾਨਗੀ ਲੈਣ ਉਪਰੰਤ ਹੀ ਫਾਰਮ ਭਰਨ।